Platina 110 ES

੧੧੦% ਝਟਕਾ
ਮਨ ਹੈ

  • ਕੰਫਰਟ

    ਰੋਜ਼ਾਨਾ ਅਰਾਮਦਾਇਕ ਸਫਰ ਕਰੋ
    ਜੋ ਪਹਿਲੇ ਨਹੀਂ ਅਨੁਭਵ ਕੀਤਾ।

  • ਮਾਈਲੇਜ

    ਬੇਹਤਰੀਨ ਸ਼ਕਤੀ ਅਤੇ ਮਾਈਲੇਜ
    ਲਈ ੧੧੫ ਸੀ ਸੀ DTS-i ਇੰਜਨ।

  • ਸਟਾਈਲ

    ਆਕਰਸ਼ਕ ਫੀਚਰਸ ਜਿਵੇਂ LED
    DRLs, ਹੈਂਡ ਗਾਰਡਸ।

  • ਕੀਮਤ

    ਜ਼ਿਆਦਾ ਫੀਚਰਸ, ਘੱਟ ਕੀਮਤ।

ਕੰਫਰਟ

੧੧੦% ਅਰਾਮਦਾਇਕ

SnS ਨਾਈਟ੍ਰੌਕਸ ਸਸਪੈਨਸ਼ਨ
ਜੋਰਦਾਰ ਝਟਕਿਆਂ ਨੂੰ ਸੋਖੇ ਅਤੇ ਖਰਾਬ ਸੜਕਾਂ ਤੇ ਦੇਣ ਅਰਾਮ ਦੀ ਸਵਾਰੀ।
ਕੰਫਰਟ

੧੧੦% ਅਰਾਮਦਾਇਕ

ਟੈਂਕ ਅਤੇ ਹੈਂਡ ਗਾਰਡਸ
ਹੈਂਡ ਗਾਰਡ ਸਖਤ ਮੌਸਮ ਵਿੱਚ ਤੁਹਾਡੇ ਹੱਥਾਂ ਦੀ ਸੁਰੱਖਿਆ ਕਰਨ ਅਤੇ ਨਵਾਂ ਟੈਂਕ ਗਾਰਡ ਦੇਵੇ ਬਾਈਕ ਨੂੰ ਇੱਕ ਸਟਾਈਲਿਸ਼ ਲੁਕ।
ਕੰਫਰਟ

੧੧੦% ਅਰਾਮਦਾਇਕ

ਲੰਬੀ ਕੁਇਲਟਿਡ ਸੀਟ
ਲੰਬੀਆਂ ਰਾਈਡਸ ਨੂੰ ਬਣਾਉ ਅਰਾਮਦਾਇਕ, ਸਿਰਫ ਰਾਈਡਰ ਨਹੀਂ ਬਲਕਿ ਪਿਲਿਅਨ ਲਈ ਵੀ।
ਕੰਫਰਟ

੧੧੦% ਅਰਾਮਦਾਇਕ

ਰਬੜ ਫੁੱਟਪੈਡਸ
ਪਿਲਿਅਨ ਰਾਈਡਰ ਦੇ ਲਈ ਪ੍ਰਦਾਨ ਕਰੇ ਬੇਹਤਰ ਗ੍ਰਿਪ ਅਤੇ ਅਰਾਮ।
ਮਾਈਲੇਜ

੧੧੦% ਮਾਈਲੇਜ, ਬੇਹਤਰ ਕਾਰਜ ਦੇ ਨਾਲ

115 cc DTS-i ਇੰਜਨ
ਸ਼ਕਤੀਸ਼ਾਲੀ 115 cc DTS-I ਇੰਜਨ ਦੇਵੇ ਬੇਹਤਰ ਪਿਕ-ਅਪ ਅਤੇ ਵਧੀਆ ਮਾਈਲੇਜ।
ਮਾਈਲੇਜ

੧੧੦% ਮਾਈਲੇਜ, ਬੇਹਤਰ ਕਾਰਜ ਦੇ ਨਾਲ

੫ ਸਪੀਡ ਗਿਅਰਬੌਕਸ
ਪ੍ਰਦਾਨ ਕਰੇ ਬੇਹਤਰ ਟਾਰਕ ਅਤੇ ਜ਼ਿਆਦਾ ਸਪੀਡ ਰੇਂਜ ਜਿਸ ਨਾਲ ਸ਼ਹਿਰ ਦੇ ਟ੍ਰੈਫਿਕ ਵਿੱਚ ਅਸਾਨੀ ਨਾਲ ਚਲੇ।
ਸਟਾਈਲ

੧੧੦% ਸਟਾਈਲਿਸ਼

ਐਲਈਡੀ ਡੀਆਰਐਲ
ਜ਼ਿਆਦਾ ਸਟਾਈਲਿਸ਼ ਅਤੇ ਬਹੁਤ ਘੱਟ ਰੋਸ਼ਨੀ ਵਿੱਚ ਵੀ ਨਜ਼ਰ ਆਵੇ।
ਸਟਾਈਲ

੧੧੦% ਸਟਾਈਲਿਸ਼

ਨਵੀਂ ਟੇਲ ਲਾਈਟ ਅਤੇ ਮਿਰਰਸ
ਬਾਈਕ ਨੂੰ ਦੇਵੇ ਪ੍ਰਿਮੀਅਮ ਲੁਕ।
ਸਟਾਈਲ

੧੧੦% ਸਟਾਈਲਿਸ਼

ਡਿਜਿਟਲ ਸਪੀਡੋਮੀਟਰ
ਡਿਜਿਟਲ ਸਪੀਡੋਮੀਟਰ, ਸਕ੍ਰੀਨ ਤੇ ਸਾਰੀ ਜਾਣਕਾਰੀ ਨਾਲ ਜਿਵੇਂ ਫਿਉਲ, ਟ੍ਰਿਪ ਮੀਟਰ

Platina 110 ES ਕੀਮਤ ਅਤੇ ਸਪੈਸੀਫਿਕੇਸ਼ਨਸ

ਤੋਂ ਸ਼ੁਰੂ

*
ਐਕਸ-ਸ਼ੋਰੂਮ Delhi ਸ਼ਹਿਰ ਬਦਲੋ

ਵਿਵਰਣ

  • ਨਵੇਂ ਸਟਾਈਲਿਸ਼ ਰੰਗ ਅਤੇ ਡਿਜਿਟਲ ਸਪੀਡੋਮੀਟਰ
  • ਨਾਈਟ੍ਰੌਕਸ ਸਸਪੈਨਸ਼ਨ ਅਤੇ ਕੁਇਲਟਿਡ ਸੀਟ ਦੇ ਨਾਲ ਕੰਫਰਟੈਕ ਪੈਕੇਜ
  • ਬੇਹਤਰ ਪਿਕਅਪ ਅਤੇ ਮਾਈਲੇਜ ਲਈ DTS-i ਇੰਜਨ

ਤੋਂ ਸ਼ੁਰੂ

*
ਐਕਸ-ਸ਼ੋਰੂਮ Delhi ਸ਼ਹਿਰ ਬਦਲੋ

ਵਿਵਰਣ

  • ਨਾਈਟ੍ਰੌਕਸ ਸਸਪੈਨਸ਼ਨ ਅਤੇ ਕੁਇਲਟਿਡ ਸੀਟ ਦੇ ਨਾਲ ਕੰਫਰਟੈਕ ਪੈਕੇਜ
  • ਬੇਹਤਰ ਪਿਕਅਪ ਅਤੇ ਮਾਈਲੇਜ ਲਈ DTS-i ਇੰਜਨ
  • ਨਵੇਂ ਸਟਾਈਲਿਸ਼ ਰੰਗ ਅਤੇ ਡਿਜਿਟਲ ਸਪੀਡੋਮੀਟਰ
We use our own and third party cookies in order to improve your experience and our service. If you wish to disable this feature   click here   to know how. By continuing to browse and interact on this website you consent to the use of cookies. Accept
Select your location

Get a Call Back

Thank You for your interest!

We will reach out to you soon.

Dealer details as per your selection are

Dealer Name -
Dealer Number -
Dealer Address -
Step into the e-showroom and
explore your bike now!