Platina 100 ES

ਹੁਣ ਕਿਕ-ਸਟਾਰਟ ਦੀ ਕੀਮਤ
ਵਿੱਚ ਸੈਲਫ-ਸਟਾਰਟ

  • ਕੰਫਰਟ

    ਖਰਾਬ ਸੜਕਾਂ ਤੇ ਮੱਖਨ ਵਰਗੀ ਰਾਈਡ
    ਲਈ ਐਡਵਾਂਸਡ ਕੰਫਰਟੈਕ ਟੈਕਨੋਲੋਜੀ

  • ਮਾਈਲੇਜ

    ਸ਼ਕਤੀਸ਼ਾਲੀ DTS-i ਇੰਜਨ ਦੇ ਨਾਲ
    ਬੇਹਤਰੀਨ ਮਾਈਲੇਜ

  • ਸਟਾਈਲ

    ਸਟਾਈਲਿਸ਼ ਫੀਚਰਸ ਜਿਵੇਂ LED DRLs
    ਅਤੇ ਨਵੇਂ ਰਿਅਰ-ਵਿਉ ਮਿਰਰਸ

  • ਕੀਮਤ

    ਕਿਕ-ਸਟਾਰਟ ਦੀ ਕੀਮਤ ਵਿੱਚ
    ਸੈਲਫ-ਸਟਾਰਟ

ਕੰਫਰਟ

ਕੰਫਰਟ ਦੀ ਗਰੰਟੀ

ਸੈਲਫ-ਸਟਾਰਟ
ਸੈਲਫ-ਸਟਾਰਟ ਦੀ ਮਿਕੈਜ਼ਿਜ਼ਮ ਨਾਲ ਬੱਸ ਇੱਕ ਬਟਨ ਦਬਾਉ ਅਤੇ ਪਾਉ ਮੱਖਨ ਵਰਗੀ ਰਾਈਡ।
Comfort

ਕੰਫਰਟ ਦੀ ਗਰੰਟੀ

ਲੰਬੀ ਅਤੇ ਨਰਮ ਸੀਟ
ਰਾਈਡਰ ਅਤੇ ਪਿਲਿਅਨ ਲਈ ਲੰਬੀਆਂ ਰਾਈਡਸ ਨੂੰ ਕਰੇ ਅਰਾਮਦਾਇਕ।
ਕੰਫਰਟ

ਕੰਫਰਟ ਦੀ ਗਰੰਟੀ

ਲੰਬਾ ਅਗਲਾ ਅਤੇ ਪਿੱਛਲਾ ਸਸਪੈਨਸ਼ਨ
ਲੰਬੀ ਟ੍ਰੈਵਲ ਦੇ ਲਈ ਅਗਲਾ ਅਤੇ ਪਿੱਛਲਾ ਸਸਪੈਨਸ਼ਨ ਹਰ ਇੱਕ ਝਟਕੇ ਨੂੰ ਅਸਰਦਾਰ ਢੰਗ ਨਾਲ ਸੋਖੇ ਅਤੇ ਖਰਾਬ ਸੜਕਾਂ ਤੇ ਵੀ ਦੇਣ ਅਰਾਮ ਦੀ ਸਵਾਰੀ
ਕੰਫਰਟ

ਕੰਫਰਟ ਦੀ ਗਰੰਟੀ

ਚੌੜੇ ਰਬੜ ਫੁਟਪੈਡਸ
ਪਿਲਿਅਨ ਲਈ ਦੇਵੇ ਬੇਹਤਰ ਗ੍ਰਿਪ ਅਤੇ ਬੈਠਣ ਦਾ ਅਰਾਮ।
ਮਾਈਲੇਜ

ਮਾਈਲੇਜ ਦੀ ਗਰੰਟੀ

DTS-i ਇੰਜਨ ਦੇਵੇ
ਬੇਹਤਰ ਮਾਈਲੇਜ
ਸ਼ਕਤੀਸ਼ਾਲੀ DTS-i ਇੰਜਨ ਨੂੰ ਬੇਜੋੜ ਅਤੇ ਬੇਹਤਰ ਮਾਈਲੇਜ ਲਈ ਡਿਜ਼ਾਈਨ ਕੀਤਾ ਗਿਆ ਹੈ।
ਸਟਾਈਲ

ਸਰਾਹੁਣ ਦੀ ਗਰੰਟੀ

ਐਲਈਡੀ ਡੀਆਰਐਲ
ਜ਼ਿਆਦਾ ਸਟਾਈਲਿਸ਼ ਅਤੇ ਘੱਟ ਰੋਸ਼ਨੀ ਵਿੱਚ ਵੀ ਚੰਗੀ ਤਰ੍ਹਾਂ ਨਜ਼ਰ ਆਵੇ
ਸਟਾਈਲ

ਸਰਾਹੁਣ ਦੀ ਗਰੰਟੀ

ਨਵਾਂ ਰਿਅਰ-ਵਿਉ ਮਿਰਰ
ਬਾਈਕ ਨੂੰ ਦੇਵੇ ਪ੍ਰਿਮੀਅਮ ਲੁਕ।

Platina 100 ਕੀਮਤ ਅਤੇ ਸਪੈਸੀਫਿਕੇਸ਼ਨਸ

ਤੋਂ ਸ਼ੁਰੂ

*
ਐਕਸ-ਸ਼ੋਰੂਮ Delhi ਸ਼ਹਿਰ ਬਦਲੋ

ਵਿਵਰਣ

  • ਸੈਲਫ-ਸਟਾਰਟ ਫੀਚਰ ਆਕਰਸ਼ਕ ਕੀਮਤ ਵਿੱਚ।
  • ਲੰਬੀ ਸੀਟ ਅਤੇ ਸਸਪੈਨਸ਼ਨ ਦੇ ਨਾਲ ਕੰਫਰਟੈਕ ਪੈਕੇਜ
  • ਬੇਹਤਰੀਨ ੧੦੦ ਸੀ DTS-i ਇੰਜਨ, ਬੈਸਟ-ਇਨ ਕਲਾਸ ਮਾਈਲੇਜ ਦੇ ਨਾਲ।
We use our own and third party cookies in order to improve your experience and our service. If you wish to disable this feature   click here   to know how. By continuing to browse and interact on this website you consent to the use of cookies. Accept
Select your location

Get a Call Back

Thank You for your interest!

We will reach out to you soon.

Dealer details as per your selection are

Dealer Name -
Dealer Number -
Dealer Address -
Step into the e-showroom and
explore your bike now!